ਸੀਨੀਅਰ ਸਿਟਜ਼ਨਜ਼ ਵੋਮੈਨ ਵਿੰਗ ਵਲੋਂ ਡੀਸੀ ਦਫ਼ਤਰ ਵਿਖੇ ਮੰਗ ਪਤਰ ਦਿਤਾ – ਸੁਮਨ ਮਲਹੋਤਰਾ

ਮੋਗਾ 20 ਫ਼ਰਵਰੀ – (Rakesh Kumar chhabra)
ਅੱਜ ਵੂਮਨ ਵਿੰਗ ਸੀਨੀਅਰ ਸਿੀਜ਼ਨਜ਼ ਮੋਗਾ ਵਲੋਂ ਡੀਸੀ ਦਫ਼ਤਰ ਵਿਖੇ ਡੀਸੀ ਸਾਹਿਬ ਨੂੰ ਮੰਗ ਪਤਰ ਦਿਤਾ ਗਿਆ ਜਿਸ ਵਿਚ ਇਹ ਮੰਗ ਰਖੀ ਗਈ ਕਿ ਮੋਗਾ ਸ਼ਹਿਰ ਵਿਚ ਇਕ ਨਵਾਂ ਸਥਾਨ ਬਜੁਰਗਾ ਨੂੰ ਦਿੱਤਾ ਜਾਵੇ ਜਿੱਥੇ ਸਾਰੇ ਬਜੁਰਗ ਯੋਗਾ ਐਕਸਸਾਈਜ਼ ਤੇ ਗਲਬਾਤ ਹਸਣਾ ਖੇਡਣਾ ਕਰ ਸਕਣ ਵੂਮਨ ਵਿੰਗ ਦੀ ਇਸ ਮੰਗ ਪਤੱਰ ਨੂੰ ਲੈਣ ਤੋ ਬਾਅਦ ਸੁਮਨ ਮਲਹੋਤਰਾ ਤੇ ਓਹਨਾ ਦੀ ਟੀਸ ਵਲੋ ਡੀਸੀ ਸਾਹਿਬ ਦਾ ਧਨਵਾਦ ਕੀਤਾ
ਇਸ ਮੌਕੇ – ਨੀਲਮ ਜੈਦਕਾ,ਅਨੀਤਾ ਮਹਿਤਾ,ਸੋਨੀਆ ਢੰਡ, ਗੁਰਮੀਤ ਕੌਰ,ਰੇਣੂ ਸੂਦ, ਜੀਵਨ ਸੂਦ,ਕੰਚਨ ਭੰਡਾਰੀ, ਮੀਨਾ ਸੱਚਰ