ਦੇਸ਼ ਦੀ ਵੱਡੀ ਫ਼ਿਲਮ ‘ਫਤਿਹ” ਜੌ ਅੱਜ 10 ਜਨਵਰੀ ਹੋਵੇਂਗੀ ਰਿਲੀਜ਼

ਮੋਗਾ ਦਾ ਤੇ ਦੇਸ਼ ਦਾ ਨੰਬਰ ਵਨ ਹੀਰੋ ਤੇ ਸਮਾਜ ਸੇਵਾ ਦੇ ਨਾਮ ਤੇ ਕਰੋਨਾ ਕਾਲ ਚ ਲੋਕਾਂ ਦਾ ਮਸੀਹਾ ਬਣਨ ਵਾਲਾ ਅਦਾਕਾਰ ਸੋਨੂ ਸੂਦ ਜਿਸਦੀ ‘ਫਤਿਹ” ਫ਼ਿਲਮ ਦੇਸ਼ ਦੇ ਸਿਨੇਾਘਰਾਂ ਚ ਅੱਜ ਲੱਗਣ ਜਾ ਰਹੀ ਕਹਾਣੀ ਬਹੁਤ ਸੋਹਣੀ ਇਸਦਾ ਟ੍ਰੇਲਰ ਯੂਟਿਊਬ ਤੇ ਮੋਜੂਦ ਹੈ ਇਹ ਫ਼ਿਲਮ ਪਰਿਵਾਰ ਦੋਸਤਾਂ ਨਾਲ ਜਾ ਕੇ ਦੇਖ ਸਕਦੇ ਹੋ ਦੇਸ਼ ਦੇ ਲੋਕਾਂ ਨੂੰ ਜਿਸ ਤਰ੍ਹਾਂ ਪਿਆਰ ਦਿੱਤਾ ਓਸੇ ਤਰ੍ਹਾਂ ਆਪਣਾ ਵੀ ਫਰਜ਼ ਬਣਦਾ ਕਿ ਏਨੀ ਮਿਹਨਤ ਨਾਲ ਬਣੀ ਫ਼ਿਲਮ ਨੂੰ ਭਰਵਾਂ ਹੰਗਾਰਾ ਦਈਏ ਫਿਲਮ ਦੇਖਣਾ ਨਾ ਭੁੱਲਣਾ ‘ਫਤਿਹ”