
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ
ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਗੁਰਮੁੱਖ ਸੇਵਾ ਭਲਾਈ ਸੰਸਥਾ ਮੋਗਾ ਵਲੋਂ ਫ੍ਰੀ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ ਜਿੱਸ ਵਿੱਚ ਮੁਫ਼ਤ ਐਨਕਾਂ , ਮੁਫ਼ਤ ਦਵਾਈਆਂ ਤੇ ਮੁਫ਼ਤ ਆਪਰੇਸ਼ਨ ਕੈਂਪ ਵਿੱਚ ਤੁਹਾਨੂੰ ਆਉਣ ਲਈ ਸਦਾ ਪਤਰ ਦੇ ਰਹੇ ਹਾਂ
ਤਰੀਕ – 30.12.2024 ਦਿਨ ਸੋਮਵਾਰ
ਟਾਈਮ – ਸਵੇਰੇ ਠੀਕ 9 ਤੋਂ 1 ਵਜੇ ਤੱਕ
ਸਥਾਨ – ਗੁਰਦਵਾਰਾ ਮਾਈ ਜਾਨਕੀ (ਗਿੱਲ ਰੋਡ, ਮੋਗਾ)
ਨੋਟ: ਮਰੀਜ਼ ਆਪਣਾ ਅਧਾਰ ਕਾਰਡ ਨਾਲ ਲੈ ਕੇ ਆਉਣ
ਬੇਨਤੀ ਕਰਤਾ ਤੁਹਾਡਾ ਆਪਣਾ ਸੇਵਾਦਾਰ: ਲੱਕੀ ਗਿੱਲ ਮੋਗਾ