ਸੀ ਆਰ ਓ ਟੀਮ ਵੱਲੋਂ ਇੰਟਰਨੈਸ਼ਨਲ ਐਨਿਮਲ ਪ੍ਰੋਟੈਕਸ਼ਨ ਡੇ ਮਨਾਇਆ ਗਿਆ- ਪੰਕਜ ਸੂਦ ਪੰਜਾਬ ਪ੍ਰਧਾਨ ਸੀ ਆਰ ਓ

0

Moga- (Rakesh Kumar Chhabra)

ਕੰਜੂਮਰ ਰਾਇਟਸ ਆਰਗਨਾਈਜੇਸ਼ਨ ਦੇ ਪੰਜਾਬ ਪ੍ਰਧਾਨ ਪੰਕਜ ਸੂਦ ਨੇ ਦੱਸਿਆ ਕੀ ਬੀਤੀ ਦੱਸ ਦਿਸੰਬਰ ਨੂੰ ਇੰਟਰਨੈਸ਼ਨਲ ਅਨਿਮਲ ਪ੍ਰੋਟੈਕਸ਼ਨ ਡੇ ਸੀ,ਜਿਸ ਕਰਕੇ ਸੀ ਆਰ ਓ ਦੀ ਟੀਮ ਲੰਡੇਕੇ ਪਿੰਡ ਵਿੱਚ ਖੋਲ੍ਹੇ ਗਏ ਦੋਗ ਸ਼ੈਲਟਰ ਵਿਚ ਪਹੁੰਚੀ ਇਹ ਸ਼ੇਲਤੇਰ ਦਰਵੇਸ਼ ਅਨਿਮਾਲ ਸੋਸਾਇਟੀ ਰਜਿਸਟਰਡ ਵੱਲੋ ਚਲਾਇਆ ਜ਼ਾ ਰਿਹਾ ਹੈ ਇਸਨੂੰ ਚਲਾਉਣ ਵਾਲਿਆਂ ਤੀਨ ਔਰਤਾਂ,ਮੈਡਮ ਬਲਵਿੰਦਰ ਕੌਰ,ਪਰਮਜੀਤ ਕੌਰ, ਵਿਨਾ ਚਿਸ਼ਤੀ ਹਨ,ਅੱਤੇ ਇੰਨਾ ਤੀਨ ਦਾ ਜਾਨਵਰਾਂ ਸੇਵਾ ਭਾਵ ਅੱਤੇ ਜਜ਼ਬਾ ਵੇਖ ਕੇ ਸਾਡੇ ਐਨਜੀਓ ਦੀ ਨੇ ਇਸ ਡੋਗ ਸ਼ੇਲਤਰ ਵਿਚ ਪਹੁੰਚ ਕੇ ਉੱਥੇ ਕਾਫੀ ਬਿਮਾਰੀਆਂ ਤੋਂ ਝੂਜ਼ ਰਹੇ ਕੁੱਤਿਆਂ ਦੀ ਸੇਵਾ ਵਿਚ ਆਪਣਾ ਤਨ, ਮਨ, ਧਨ ਲਾਉਣ ਵਾਲਿਆ ਇੰਨਾ ਤੀਨਾ ਔਰਤਾਂ ਨੂੰ ਸਨਮਾਨਿਤ ਕਿੱਤਾ, ਸੀ ਆਰ ਓ ਟੀਮ ਵੱਲੋਂ ਡੋਗ ਫੀਡ ਅਤੇ ਕਣਕ ਭੇਂਟ ਕੀਤੀ ਗਈ,ਅਤੇ ਇਸ ਡੋਗ ਸ਼ੈਲਤਰ ਵਿਚ ਕਿੱਸੇ ਵੀ ਤਰੀਕੇ ਦੀ ਮਦਦ ਕਰਨ ਦਾ ਭਰੋਸਾ ਦਿਵਾਇਆ,ਐਨਜੀਓ ਵੱਲੋ ਔਰਤ ਵਿੰਗ ਪੰਜਾਬ ਦੀ ਪ੍ਰਧਾਨ ਜਯੋਤੀ ਸੂਦ,ਰੀਆ ਤੱਰਿਵਾਲ,ਕਾਜਲ ਕਪੂਰ,ਸੀਮਾ ਸ਼ਰਮਾ,ਵਿਕਾਸ ਕਪੂਰ,ਹਿਤੇਸ਼ ਸਿੰਗਲਾ,ਹਰਫੂਲ ਸਹਿਗਲ,ਅਸ਼ੀਸ਼ ਚੋਪੜਾ,ਵਨੀਤ ਗੁਪਤਾ,ਕੁਲਵਿੰਦਰ ਸਿੰਘ,ਸ਼ਾਮ ਸੁੰਦਰ ਮੋਂਗਾ,ਅਕਸ਼ਤ ਅਰੋੜਾ ਨੇ ਦਰਵੇਸ਼ ਅਨੀਮਲ ਸੋਸਾਇਟੀ ਦੇ ਡੋਗ ਸ਼ੈਲਤੇਰ ਵਿਖੇ ਹਾਜ਼ਰੀ ਲਗਵਾਈ !

About The Author

Leave a Reply

Your email address will not be published. Required fields are marked *