Amritsar breaking

ਸੁਖਬੀਰ ਸਿੰਘ ਬਾਦਲ ਉੱਪਰ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਚੌੜਾ ਦਾ ਅੰਮ੍ਰਿਤਸਰ ਪੁਲਿਸ ਨੂੰ ਮਿਲਿਆ 3 ਦਿਨਾਂ ਦਾ ਹੋਰ ਰਿਮਾਂਡ
ਨਰੈਣ ਸਿੰਘ ਚੌੜਾ ਨੂੰ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਕਰਨ ਤੇ ਹੋਈ ਵਕੀਲਾਂ ਦੀ ਬਹਿਸ
ਅਦਾਲਤ ਵਿੱਚ ਅੰਮ੍ਰਿਤਸਰ ਪੁਲਿਸ ਦਾ ਐਸਜੀਪੀਸੀ ਤੇ ਗੰਭੀਰ ਇਲਜ਼ਾਮ
ਐਸਜੀਪੀਸੀ ਜਾਂਚ ਦੇ ਵਿੱਚ ਨਹੀਂ ਦੇ ਰਹੀ ਸਹਿਯੋਗ- ਪੁਲਿਸ
ਸਾਨੂੰ ਸੀਸੀਟੀਵੀ ਫੁਟੇਜ ਕਰਵਾਈ ਜਾਵੇ ਮੁਹਈਆ- ਪੁਲਿਸ