ਬਾਹੋਵਾਲ ਵਿਖੇ ਪਾਰਟੀ ਉਮੀਦਵਾਰ ਇਸ਼ਾਂਕ ਚੱਬੇਵਾਲ ਦੇ ਹੱਕ ‘ਚ ਜਨ ਸਭਾ ਨੂੰ ਸੰਬੋਧਨ ਕੀਤਾ

Hoshiarpur – (ਰਾਕੇਸ਼ ਕੁਮਾਰ ਛਾਬੜਾ)
ਵਿਧਾਨ ਸਭਾ ਹਲਕਾ ਚੱਬੇਵਾਲ ਦੇ ਪਿੰਡ ਬਾਹੋਵਾਲ ਵਿਖੇ ਪਾਰਟੀ ਉਮੀਦਵਾਰ ਇਸ਼ਾਂਕ ਚੱਬੇਵਾਲ ਦੇ ਹੱਕ ‘ਚ ਜਨ ਸਭਾ ਨੂੰ ਸੰਬੋਧਨ ਕੀਤਾ।
ਚੋਣ ਪ੍ਰਚਾਰ ਦੌਰਾਨ ਦੁਆਬੇ ਦੇ ਕੋਨੇ-ਕੋਨੇ ਤੋਂ ਆਪ ਮੂਹਾਰੇ ਆਏ ਲੋਕਾਂ ਦਾ ਇਕੱਠ ਗਵਾਹੀ ਭਰਦਾ ਹੈ ਕਿ ਜਿੱਤ ਯਕੀਨਨ ਹੈ। ਇਨਕਲਾਬ ਪਸੰਦ ਲੋਕਾਂ ਦੇ ਜੋਸ਼ ਤੇ ਜ਼ਜਬੇ ਨੇ ਮਨ ਨੂੰ ਦੁੱਗਣੀ ਖੁਸ਼ੀ ਅਤੇ ਤਸੱਲੀ ਦਿੱਤੀ। ਮਾਣ ਸਤਿਕਾਰ ਦੇਣ ਲਈ ਸਭ ਦਾ ਦਿਲੋਂ ਧੰਨਵਾਦ।
ਇਨਕਲਾਬ ਜ਼ਿੰਦਾਬਾਦ