ਲੇਖਾ ਜੋਖਾ 2024 – ਜ਼ਿਲ੍ਹਾ ਮੋਗਾ ਵਾਸੀ ਵਿਕਾਸ ਦੇ ਨਾਲ-ਨਾਲ ਪੰਜਾਬ ਸਰਕਾਰ ਦੇ ਉਪਰਾਲਿਆਂ ਦਾ ਲਾਹਾ ਲੈਣ ਵਿੱਚ ਵੀ ਸਫ਼ਲ ਰਹੇ – ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿੱਚ 76 ਫੀਸਦੀ ਕਮੀ ਰਹੀ ਵਿਸ਼ੇਸ਼ ਪ੍ਰਾਪਤੀ – ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਦੀ ਦਰਜਾਬੰਦੀ ਵਿੱਚ ਮੋਗਾ ਦੇਸ਼ ਦੇ 122 ਜ਼ਿਲ੍ਹਿਆਂ ਵਿੱਚੋਂ 9ਵੇਂ ਸਥਾਨ ਉਤੇ ਪਹੁੰਚਿਆ
ਮੋਗਾ, 30 ਦਸੰਬਰ (Rakesh Kumar Chhabra) - ਸਾਲ 2024 ਖੱਟੀਆਂ ਮਿੱਠੀਆਂ ਯਾਦਾਂ ਛੱਡ ਕੇ ਬੀਤ ਗਿਆ ਹੈ ਅਤੇ ਨਵਾਂ ਸਾਲ...