ਚੋਣ ਲੜ ਰਹੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਆਏ ਬਾਹਰਲੇ ਵਿਅਕਤੀਆਂ, ਸਮਰਥਕਾਂ, ਰਿਸ਼ਤੇਦਾਰਾਂ ਨੂੰ ਉਮੀਦਵਾਰ ਦਾ ਅਧਿਕਾਰ ਖੇਤਰ ਛੱਡਣਾ ਲਾਜ਼ਮੀ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਚੋਣ ਅਧਿਕਾਰ ਖੇਤਰ ਛੱਡਣ ਦੇ ਆਦੇਸ਼ ਕੀਤੇ ਜਾਰੀ
ਮੋਗਾ, 20 ਦਸੰਬਰ-(Rakesh Kumar Chhabra) ਪੰਜਾਬ ਵਿੱਚ ਨਗਰ ਨਿਗਮਾਂ,ਨਗਰ ਕੌਂਸਲਾਂ, ਨਗਰ ਪੰਚਾਇਤਾਂ ਵਿੱਚ ਜਨਰਲ ਇਲੈਕਸ਼ਨ ਅਤੇ ਬਾਇ ਇਲੈਕਸ਼ਨ 21 ਦਸੰਬਰ...