ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਖੇਤੀ ਗਤੀਵਿਧੀਆਂ ਸਬੰਧੀ ਸਮੂਹ ਵਿਭਾਗੀ ਸਟਾਫ ਦੀ ਬੁਲਾਈ ਮੀਟਿੰਗ ਗੁਲਾਬੀ ਸੁੰਡੀ ਦੇ ਹਮਲੇ ਕਰਕੇ ਕਿਸਾਨਾਂ ਦੇ ਖੇਤਾਂ ਦਾ ਵੱਧ ਤੋਂ ਵੱਧ ਦੌਰਾ ਕਰਨ ਦੇ ਆਦੇਸ਼ ਕੀਤੇ ਜਾਰੀ ਕਿਹਾ ! ਜ਼ਿਲ੍ਹੇ ਵਿੱਚ 70 ਫੀਸਦੀ ਯੂਰੀਆ ਉਪਲੱਬਧ, ਬਾਕੀ ਰਹਿੰਦੀ ਵੀ ਜਲਦੀ ਹੋਵੇਗੀ ਪੂਰੀ, ਕਿਸਾਨਾਂ ਨੂੰ ਘਬਰਾਉਣ ਦੀ ਨਹੀਂ ਲੋੜ
ਮੋਗਾ, 10 ਦਸੰਬਰ,(Rakesh Kumar Chhabra) ਅੱਜ ਮੁੱਖ ਖੇਤੀਬਾੜੀ ਅਫਸਰ, ਮੋਗਾ ਡਾ. ਕਰਨਜੀਤ ਸਿੰਘ ਗਿੱਲ ਵੱਲੋਂ ਸਟਾਫ ਮੀਟਿੰਗ ਕੀਤੀ ਗਈ ਅਤੇ...